PoliticsPunjabReligious

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਧਮਾਕਾ ! ਕਈ ਲੋਕ ਜ਼ਖ਼ਮੀ, ਪੁਲਿਸ ਨੇ ਧਮਾਕੇ ਦੀ ਗੱਲ ਨਕਾਰੀ

ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕਾ ! ਕਈ ਸ਼ਰਧਾਲੂ ਜ਼ਖ਼ਮੀ, ਪੁਲਿਸ ਨੇ ਧਮਾਕੇ ਦੀ ਗੱਲ ਨਕਾਰੀ

ਦਰਬਾਰ ਸਾਹਿਬ ਕੋਲ ਹੋਇਆ ਜਬਰਦਸਤ ਧਮਾਕਾ, ਪੁਲਿਸ ਨੇ ਕਿਹਾ- ਕੋਈ ਡਰ ਵਾਲੀ ਗੱਲ ਨਹੀਂ

ਅੰਮ੍ਰਿਤਸਰ ਦੇਰ ਰਾਤ ਦਰਬਾਰ ਸਾਹਿਬ ਦੇ ਕੋਲ ਅਚਾਨਕ ਧਮਾਕੇ ਦੀ ਆਵਾਜ਼ ਆਈ, ਤਾਂ ਲੋਕਾਂ ਵਿੱਚ ਹੜਕੰਪ ਮਚ ਗਿਆ। ਇਸ ਧਮਾਕੇ ਵਿੱਚ ਕਈ ਲੋਕ ਜਖਮੀ ਵੀ ਹੋਏ। ਮੌਕੇ ਉੱਤੇ ਪੁਲਿਸ ਪਹੁੰਚੀ ਤੇ ਉਨ੍ਹਾਂ ਕਿਹਾ ਕਿ ਕੋਈ ਬੰਬ ਧਮਾਕਾ ਨਹੀਂ ਹੈ, ਕੋਲ ਰੇਸਤਰਾਂ ਵਿੱਚ ਚਿਮਨੀ ਕਾਰਨ ਹਾਦਸਾ ਵਾਪਰਿਆ ਹੋ ਸਕਦਾ ਹੈ।

 

Back to top button