India
ਨਿਊਜ਼ ਚੈਨਲ ‘ਤੇ ਕੰਸਲਟਿੰਗ ਐਡੀਟਰ ਖ਼ਿਲਾਫ਼ FIRਦਰਜ
ਕਰਨਾਟਕ ਪੁਲੀਸ ਨੇ ਇਕ ਹਿੰਦੀ ਖ਼ਬਰ ਚੈਨਲ ਤੇ ਇਸ ਦੇ ਕੰਸਲਟਿੰਗ ਸੰਪਾਦਕ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਚੈਨਲ ਤੇ ਸੰਪਾਦਕ ‘ਤੇ ਦੋਸ਼ ਹੈ ਕਿ ਇਨ੍ਹਾਂ ਰਾਜ ਸਰਕਾਰ ਦੀ ਇਕ ਵਾਹਨ ਸਬਸਿਡੀ ਸਕੀਮ ਬਾਰੇ ਝੂਠੀ ਜਾਣਕਾਰੀ ਫੈਲਾਈ ਹੈ। ਕਮਰਸ਼ੀਅਲ ਵਾਹਨ ਬਾਰੇ ਇਹ ਸਕੀਮ ਰਾਜ ਦੇ ਘੱਟਗਿਣਤੀ ਵਿਭਾਗ ਵੱਲੋਂ ਚਲਾਈ ਜਾ ਰਹੀ ਹੈ।












