PunjabPolitics

ਈਡੀ ਵੱਲੋਂ ਪੰਜਾਬ ਦੇ ਸਾਬਕਾ ਕਾਂਗਰਸ ਕਾਂਗਰਸ ਮੰਤਰੀ ਦੇ ਘਰ ਦਿਨ ਚੜਦੇ ਹੀ ਛਾਪੇਮਾਰੀ

ਪੰਜਾਬ ਦੇ ਸਾਬਕਾ ਕਾਂਗਰਸ ਕਾਂਗਰਸ ਮੰਤਰੀ ਦੇ ਘਰ ਦਿਨ ਚੜਦੇ ਈਡੀ ਵੱਲੋਂ ਰੇਡ

ਪੰਜਾਬ ਚ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਏਡੀ ਵੱਲੋਂ ਦਿਨ ਚੜਦੇ ਸਾਰ ਹੀ ਸਾਧੂ ਸਿੰਘ ਧਰਮ ਸੋਤ ਦਾ ਘਰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਸਭ ਕਾ ਮੰਤਰੀ ਦੇ ਚਿਹਰੇ ਤੇ ਠੇਕੇਦਾਰ ਹਰ ਮਹਿੰਦਰ ਸਿੰਘ ਦੇ ਘਰ ਵੀ ਰੇਡ ਕੀਤੀ ਗਈ ਈਡੀ ਵੱਲੋਂ ਕਈ ਅਹਿਮ ਦਸਤਾ ਦੇ ਦਸਤਾਵੇਜ ਆਪਣੇ ਕਬਜ਼ੇ ਵਿੱਚ ਲਏ.

Back to top button