PunjabPolitics

ਇਨ੍ਹਾਂ ਗੈਰ ਸਰਕਾਰੀ ਸੰਸਥਾਵਾਂ ਵਲੋਂ ਮੁੱਖ ਮੰਤਰੀ ਨੂੰ IAS/PCS ਅਫਸਰਾਂ ਦੇ ਦਬਾਅ ਅੱਗੇ ਨਾ ਝੁੱਕਣ ਦੀ ਅਪੀਲ

ਪੰਜਾਬ ਵਿਚ ਪੀ ਸੀ ਐਸ ਤੇ ਆਈ ਏ ਐਸ ਅਫਸਰਾਂ ਦਾ ਸਰਕਾਰ ਨਾਲ ਟਕਰਾਅ ਬਣ ਗਿਆ ਹੈ ਪਰ ਰਾਜ ਦੀਆਂ ਤਿੰਲ ਗੈਰ ਸਰਕਾਰੀ ਸੰਸਥਾਵਾਂ (ਐਨ ਜੀ ਓਜ਼) ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਅਫਸਰਾਂ ਦੇ ਦਬਾਅ ਹੇਠ ਨਾ ਆਉਣ। ਇਹਨਾਂ ਸੰਸਥਾਵਾਂ ਵਿਚ ਪੰਜਾਬ ਅਗੇਂਸਟ ਕਰੱਪਸ਼ਨ, ਫਿਲਿਪਸ ਇੰਪਲਾਈਜ਼ ਯੂਨੀਅਨ ਅਤੇ  ਪੰਜਾਬੀ ਮੰਚ ਨੇ ’ਭ੍ਰਿਸ਼ਟ’ ਅਫਸਰਾਂ ਦੇ ਖਿਲਾਫ ਸੂਬੇ ਭਰ ਵਿਚ ਲਾਮਬੱਧੀ ਦਾ ਸੱਦਾ ਦਿੱਤਾ ਹੈ

Back to top button