
ਆਪ ਨੇਤਾ ਦੀ ਸ਼ਰੇਆਮ ਗੁੰਡਾਗਰਦੀ: ਸਕੂਲ ਪ੍ਰਿੰਸੀਪਲ ਦੀ ਪੱਗ ਉਤਾਰੀ ‘ਤੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
ਇਹ ਵੀਡੀਓ ਹਲਕਾ ਪਾਇਲ ਦੇ ਪਿੰਡ ਸਿਹੋੜਾ ਦੇ ਸ਼ਹੀਦਗੜ ਸਕੂਲ ਦੀ ਦਸੀ ਜਾ ਰਹੀ ਹੈ ਜਿਸ ਚ ਇਹ ਬੰਦਾ ਆਮ ਆਦਮੀ ਪਾਰਟੀ ਦਾ ਲੀਡਰ ਦਸਿਆ ਜਾ ਰਿਹਾ ਹੈ ਤੇ ਸਿਹੌੜੇ ਪਿੰਡ ਦਾ ਸਾਬਕਾ ਸਰਪੰਚ ਦਸਿਆ ਹੈ ਜਿਸ ਨੇ ਸ਼ਰੇਆਮ ਗੁੰਡਾਗਰਦੀ ਸਕੂਲ ਦੇ ਪ੍ਰਿੰਸੀਪਲ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਉਨ੍ਹਾਂ ਦੀ ਪੱਗ ਨੂੰ ਉਤਾਰਿਆ ਹੈ । ਉਪਰੋ ਆਪਣੀ ਸਤਾ ਦਾ ਨਸ਼ਾ ਵੀ ਦਿਖਾ ਰਿਹਾ। ਸਾਡਾ ਅਦਾਰਾ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਕਿਥੋਂ ਤੇ ਕਦੋ ਦੀ ਹੈ ਪਰ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ