Uncategorized
ਨਗਰ ਕੀਰਤਨ ਦਾ ਜਲੰਧਰ ਪਹੁੰਚਣ ‘ਤੇ ਆਪ ਨੇਤਾ ਦੀਪਕ ਬਾਲੀ, DC ਹਿਮਾਂਸ਼ੂ ਅਗਰਵਾਲ, CP. ਧਨਪ੍ਰੀਤ ਕੌਰ ਵਲੋਂ ਭਰਵਾ ਸਵਾਗਤ
Nagar Kirtan received a warm welcome from AAP leader Deepak Bali, DC Himanshu Agarwal, CP Dhanpreet Kaur upon reaching Jalandhar.

Nagar Kirtan received a warm welcome from AAP leader Deepak Bali, DC Himanshu Agarwal, CP Dhanpreet Kaur upon reaching Jalandhar.
ਜਲੰਧਰ: SS Chahal
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦਾਸਪੁਰ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਜਲੰਧਰ ਪਹੁੰਚਣ ‘ਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਵੱਡੀ ਗਿਣਤੀ ਸੰਗਤ ਨੇ ਸਤਿਕਾਰ ਤੇ ਸ਼ਰਧਾਪੂਰਵਕ ਸਵਾਗਤ ਕੀਤਾ।