Politics

ਪੰਜਾਬ ‘ਚ 2 IPS ਅਧਿਕਾਰੀਆਂ ਦਾ ਕੀਤਾ ਤਬਾਦਲਾ

DIG Harmanbir Gill removed from Ferozepur range and posted as PAP Jalandhar

DIG Harmanbir Gill removed from Ferozepur range and posted as PAP Jalandhar

DIG ਹਰਮਨਬੀਰ ਗਿੱਲ ਨੂੰ ਫਿਰੋਜ਼ਪੁਰ ਰੇਂਜ ਤੋਂ ਹਟਾ ਕੇ PAP ਜਲੰਧਰ ਲਗਾਇਆ

ਪੰਜਾਬ ਸਰਕਾਰ ਨੇ ਫਿਰੋਜ਼ਪੁਰ ਰੇਂਜ ਦੇ DIG ਹਰਮਨਬੀਰ ਗਿੱਲ ਨੂੰ ਹਟਾ ਦਿੱਤਾ ਹੈ। ਉਨ੍ਹਾਂ ਨੂੰ ਹੁਣ PAP ਜਲੰਧਰ ਵਿੱਚ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਲੁਧਿਆਣਾ ਕਮਿਸ਼ਨਰੇਟ ਵਿੱਚ ਤਾਇਨਾਤ DCP ਸਨੇਹਦੀਪ ਸ਼ਰਮਾ ਨੂੰ ਫਿਰੋਜ਼ਪੁਰ ਰੇਂਜ ਦਾ ਨਵਾਂ DIG ਨਿਯੁਕਤ ਕੀਤਾ ਗਿਆ ਹੈ।

 

ਸਰਕਾਰ ਦੇ ਇਸ ਫੈਸਲੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਹਾਲ ਹੀ ਵਿੱਚ ਫਿਰੋਜ਼ਪੁਰ ਵਿੱਚ RSS ਨੇਤਾ ਨਵੀਨ ਅਰੋੜਾ ਦਾ ਕਤਲ ਕਰ ਦਿੱਤਾ ਗਿਆ ਸੀ। ਉਦੋਂ ਤੋਂ ਹੀ ਪੁਲਿਸ ‘ਤੇ ਸਵਾਲ ਉਠਾਏ ਜਾ ਰਹੇ ਸਨ।

Back to top button