Punjab

ਭੇਸ ਬਦਲ ਕੇ ਰੋਸ ਮਾਰਚ ‘ਚ ਸ਼ਾਮਲ ਹੁੰਦੇ ਸਿਮਰਨਜੀਤ ਮਾਨ ਅਤੇ ਮੰਡ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ

Simranjit Mann and Mand arrested by police for joining protest march in disguise

 

Simranjit Mann and Mand arrested by police for joining protest march in disguise ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਦੇ ਰਾਜਪਾਲ ਹਾਊਸ ਦੀ ਘੇਰਾਬੰਦੀ ਕਰਨ ਲਈ ਭੇਸ ਬਦਲ ਕੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਪਹੁੰਚੇ ਸਿਮਰਨਜੀਤ ਸਿੰਘ ਮਾਨ ਅਤੇ ਪਰਮਜੀਤ ਸਿੰਘ ਮੰਡ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।

Back to top button