ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਵਿਖੇ ਯਾਦ ਕੀਤਾ ਗਿਆ ‘ਵµਡ ਦਾ ਭਿਆਨਕ ਯਾਦਗਾਰੀ ਦਿਨ’
JALANDHAR/ SS CHAHAL
14 ਅਗਸਤ ਦਾ ਦਿਨ ਵੰਡ ਦਾ ਭਿਆਨਕ ਯਾਦਗਾਰੀ ਦਿਨ” ਵਜੋਂ ਮਨਾਇਆ ਜਾਂਦਾ ਹੈ। ਵµਡ ਤੋਂ ਪ੍ਰਭਾਵਿਤ ਲੋਕਾਂ ਦੇ ਦੁੱਖ ਨੂੰ ਦਰਸਾਉਣ ਲਈ ਐਨ.ਸੀ.ਸੀ. ਕੈਡਿਟਾਂ ਨੇ ਕਾਲਜ ਦੇ ਏ.ਐਨ.ਓ ਲੈਫਟੀਨੈਂਟ ਡਾ: ਰੁਪਾਲੀ ਰਜ਼ਦਾਨ ਦੀ ਦੇਖ-ਰੇਖ ਹੇਠ ਕਾਲਜ ਦੇ ਗੇਟ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਬਣਾਏ ਅਤੇ ਪ੍ਰਦਰਸ਼ਨੀ ਲਗਾਈ ਗਈ। ਮੈਡਮ ਪ੍ਰਿµਸੀਪਲ ਡਾ.ਨਵਜੋਤ ਨੇ ਏ. ਐਨ. ਓ. ਲੈਫਟੀਨੈਂਟ ਡਾ.ਰੂਪਲੀ ਰਾਜ਼ਦਾਨ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕੀਤੀ।