Punjab

ਨਵੇਂ ਪੁਲਿਸ ਕਮਿਸ਼ਨਰ ਨੇ 9 ਥਾਣਿਆਂ ਦੇ SHO ਦਾ ਕੀਤਾ ਤਬਾਦਲਾ, ਵੇਖੋ ਲਿਸਟ

ਨਵੇਂ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਤੋਂ ਬਾਅਦ ਹੁਣ ਅੰਮ੍ਰਿਤਸਰ ਥਾਣੇ ‘ਚ ਵੀ ਵੱਡਾ ਫੇਰਬਦਲ ਕੀਤਾ ਗਿਆ ਹੈ।

Amritsar Police Commissioner Transfer

ਅੰਮ੍ਰਿਤਸਰ ਦੇ ਥਾਣਿਆਂ ਵਿੱਚ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਬੁੱਧਵਾਰ ਦੇਰ ਰਾਤ ਇਕ ਹੁਕਮ ਜਾਰੀ ਕਰ ਕੇ 9 ਥਾਣਿਆਂ ਦੇ ਮੁਖੀਆਂ ਨੂੰ ਬਦਲ ਦਿੱਤਾ ਹੈ ਅਤੇ ਇਕ ਥਾਣਾ ਮੁਖੀ ਨੂੰ ਪੁਲਿਸ ਲਾਈਨ ‘ਚ ਭੇਜਿਆ ਗਿਆ ਹੈ।

Back to top button