JalandharPunjab

ਮੀਡੀਆ ਕਲਬ ਨੇ ਆਪਣੇ ਡਿਜ਼ੀਟਲ Media Wing ਦੇ ਅਹੁਦੇਦਾਰ ਐਲਾਨੇ

ਮੀਡੀਆ ਕਲਬ ਨੇ ਆਪਣੇ ਡਿਜ਼ੀਟਲ Media Wing ਦੇ ਅਹੁਦੇਦਾਰ ਐਲਾਨੇ
ਜਲੰਧਰ / ਬਿਉਰੋ
ਸਮੂਹ ਪੱਤਰਕਾਰ ਭਾਇਚਾਰੇ ਦੀ ਇਕ ਵੱਡੀ ਜਥੇਂਬੰਦੀ ਮੀਡੀਆ ਕਲੱਬ ਰਜਿ.ਵਲੋਂ ਆਪਣੇ ਡਿਜੀਟਲ ਮੀਡੀਆ ਵਿੰਗ ਦੀ ਸਥਾਪਨਾ ਕੀਤੀ ਗਈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਦੇ  ਮੀਡੀਆ ਕਲੱਬ ਰਜਿ. ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਦਸਿਆ ਕਿ ਇਸ ਸਮੇ ਦੁਨੀਆਂ ਭਰ ਚ ਡਿਜੀਟਲ ਮੀਡੀਆ ਦਾ ਯੁੱਗ ਚੱਲ ਰਿਹਾ ਹੈ ਜਿਸ ਦੇ ਮੱਦੇਨਜਰ ਹੀ ਮੀਡੀਆ ਕਲੱਬ ਵਲੋਂ ਆਪਣੇ  ਡਿਜੀਟਲ ਮੀਡੀਆ ਵਿੰਗ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਗੁਰਪ੍ਰੀਤ ਸਿੰਘ ਅਤੇ ਵਰਿੰਦਰ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ ,ਕਪਿਲ ਗਰੋਵਰ ਅਤੇ ਨਿਤਿਨ ਕੌੜਾ ਨੂੰ  ਮੀਤ ਪ੍ਰਧਾਨ , ਕੇਤਨ ਸ਼ਰਮਾ ਅਤੇ  ਦਿਵੇਸ਼ ਕਪੂਰ ਨੂੰ ਜੁਆਇਟ ਸਕਤਰ ਨਿਯੁਕਤ ਕੀਤਾ ਹੈ .ਓਹਨਾਂ ਕਿਹਾ ਕਿ ਬਾਕੀ ਰਹਿੰਦੇ ਹੋਰ ਅਹੁਦੇਦਾਰਾ ਦੀਆਂ ਨਿਯੁਕਤੀਆ ਵੀ ਜਲਦ ਕੀਤੀਆਂ ਜਾਣਗੀਆ.

Leave a Reply

Your email address will not be published. Required fields are marked *

Back to top button