IndiaPunjab

ਅਮਰੀਕਾ ‘ਚ ਤਿੰਨ ਭੈਣਾਂ ਦੇ ਭਰਾ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਸਮਾਣਾ ਦੇ ਪਿੰਡ ਤਲਵੰਡੀ ਕੋਠੇ ਦੇ ਨੌਜਵਾਨ ਕਰਨਵੀਰ ਸਿੰਘ ਦੀ ਅਮਰੀਕਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਿਸ਼ਤੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਤਨੀ ਅਤੇ ਬੱਚੇ ਨੂੰ ਅਮਰੀਕਾ ਭੇਜਿਆ ਜਾਵੇ ਤਾਂ ਜੋ ਅੰਤਿਮ ਸੰਸਕਾਰ ਕੀਤਾ ਜਾਵੇ।

ਜਾਣਕਾਰੀ ਅਨੁਸਾਰ  ਕਰਨਵੀਰ ਸਿੰਘ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਸ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਬੱਚੇ  ਅਤੇ ਪਤਨੀ ਨੂੰ ਅਮਰੀਕਾ ਭੇਜਿਆ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਕਰਨਵੀਰ ਸਿੰਘ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ।ਰਿਸ਼ਤੇਦਾਰਾਂ ਅਤੇ ਭੈਣਾਂ ਨੇ 50 ਲੱਖ ਰੁਪਏ ਖਰਚ ਕੇ ਜਮੀਨ ਨੂੰ ਅਮਰੀਕਾ ਭੇਜਿਆ ਹੈ। ਉਥੇ ਜਾ ਕੇ ਕੰਮ ਸ਼ੁਰੂ ਕਰ ਦਿੱਤਾ। ਦੋ ਦਿਨ ਪਹਿਲਾਂ ਕਰਨਵੀਰ ਨੇ ਪਤਨੀ ਨਵਨੀਤ ਕੌਰ ਨਾਲ ਵੀ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਹੁਣ ਮੇਰਾ ਕੰਮ ਠੀਕ ਹੈ, ਉਹ ਪੈਸੇ ਵੀ ਭੇਜ ਰਿਹਾ ਸੀ ਪਰ ਕੱਲ੍ਹ ਤੋਂ ਉਸ ਦਾ ਫੋਨ ਨਹੀਂ ਆਇਆ। ਪਤਨੀ ਨੇ ਕਰਨਵੀਰ ਦੇ ਦੋਸਤਾਂ ਨੇ ਫੋਨ ਕਰਕੇ ਪੁਛਿਆ ਤਾਂ ਉਨ੍ਹਾਂ  ਦੱਸਿਆ ਕਿ ਕਰਨਵੀਰ ਨੂੰ ਕੁਝ ਸੱਟ ਲੱਗੀ ਹੈ, ਉਹ ਹਸਪਤਾਲ ਵਿਚ ਦਾਖਲ ਹੈ ਪਰ ਕੁਝ ਘੰਟਿਆਂ ਬਾਅਦ ਫਿਰ ਫੋਨ ਆਇਆ ਕਿ ਕਰਨਵੀਰ ਸਿੰਘ ਨੂੰ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ।

7 Comments

  1. 明确其定位:导航站,而非学院。Cryptify Hub没有课程体系、没有认证证书、没有导师团队,只有一张不断更新的工具链接列表。它能帮你省下搜索时间,但不能帮你省下独立思考的过程。请理性使用。

  2. This design is wicked! You certainly know how to keep
    a reader amused. Between your wit and your videos,
    I was almost moved to start my own blog
    (well, almost…HaHa!) Excellent job. I really enjoyed what you had to say, and more than that,
    how you presented it. Too cool!

Leave a Reply

Your email address will not be published. Required fields are marked *

Back to top button