AmritsarIndiaPoliticsPunjabUncategorized
ਮਜੀਠੀਏ ਦੇ ਖਾਸ ਬੰਦੇ ਨਿਸ਼ਾਨਾ, ਇੱਕ ਮੌਤ ਇੱਕ ਜਖਮੀ …??
ਮਜੀਠੀਏ ਦੇ ਖਾਸ ਬੰਦੇ ਨਿਸ਼ਾਨਾ, ਇੱਕ ਮੌਤ ਇੱਕ ਜਖਮੀ ...??

ਮਜੀਠੀਏ ਨੇ ਕੀਤੀ PC ਖੋਲ੍ਹੇ ਰਾਜ ਕਿਹਾ ਨਿਸ਼ਾਨਾ ਤਾਂ….??
14/4/25 ਸਟਾਫ


👉ਪੰਜਾਬ ‘ਚ LAW AND ORDER ਦੀ ਸਥਿਤੀ ਬੇਕਾਬੂ।
👉 ਰੋਜ਼ ਹੋ ਰਹੇ ਹਮਲਿਆਂ ਤੋਂ ਪੰਜਾਬ ‘ਚ ਸਹਿਮ ਦਾ ਮਾਹੌਲ।
👉ਮੁੱਖ ਮੰਤਰੀ ਸੁੱਤਾ
👉 ਭਗਵੰਤ ਮਾਨ ਜੀ ਜਾਂ ਤਾਂ ਸੂਬੇ ਦੀ ਸਥਿਤੀ ਦਰੁੱਸਤ ਕਰੋ ਨਹੀਂ ਤਾਂ ਅਸਤੀਫ਼ਾ ਦਿਓ❗️
@BhagwantMann @AAPPunjab @PunjabPoliceInd @AmritsarRPolice

ਜਲੰਧਰ ਭੋਗ ਤੇ ਗਏ ਮੁੱਖ ਮੰਤਰੀ ਪਰ ਕਾਲੀਆ ਕੋਲ ਨਹੀਂ ਗਏ!ਮਜੀਠੀਏ ਨੇ ਅਗੇ ਕਿਹਾ ਬੱਚ ਗਿਆ ਤਾਂ ਨਹੀਂ ਜਾਣਾ ਜਦੋਂ ਤੁਰ ਜਾਂਦਾ ! ਫਿਰ ਸ਼ਰਧਾਂਜਲੀ ਦੇਣ ਜਾਣਾ?

ਮੇਰੇ ਖਾਸ ਬੰਦਿਆ ਤੇ ਹੋ ਰਹੇ ਅਟੈਕ ਬਰਦਾਸ਼ਤ ਤੋਂ ਬਾਹਰ!
ਅਸੀਂ ਦੇਖਦੇ ਹਾਲੇ ਮੁੱਖ ਮੰਤਰੀ ਕੀ ਕਰਦਾ ❗
ਬੰਦੇ ਦਾ ਪੁੱਤ ਬਣਾਵਾਂਗੇ ਟੈਨਸ਼ਨ ਨਾ ਲਵੋ?

ਅਗੇ ਚਲਦੇ ਉਹਨਾਂ ਪੱਤਰਕਾਰਾਂ ਨੂੰ ਕਿਹਾ ਥੋੜੀ ਦੇਰ ਤੱਕ ਮੈ ਇੱਕ ਵੱਡਾ ਖੁਲਾਸਾ ਕਰਾਂਗਾ ❗ ਹੁਣ ਦੇਖਦੇ ਹਾਂ ਮਜੀਠੀਏ ਕੋਲ ਕੀ ਅਜਿਹਾ ਹੈ ਜੋ ਸਿਆਸੀ ਧਮਾਕਾ ਕਰ ਸੱਕਦਾ ਹੈ?


@BhagwantMann @AAPPunjab @PunjabPoliceInd @AmritsarRPolice







