politicalPunjab

ਅਮਰੀਕਾ ਪੁਲਿਸ ਵਲੋਂ 17 ਪੰਜਾਬੀ ਡਰਾਈਵਰਾਂ ਸਣੇ 73 ਲੋਕ ਗ੍ਰਿਫਤਾਰ

US police arrest 73 people, including 17 Punjabi drivers

US police arrest 73 people, including 17 Punjabi drivers

ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਓਕਲਾਹੋਮਾ ਅਤੇ ਅਰਕੰਸਾ ਰਾਜਾਂ ਦੇ ਬਾਰਡਰ ’ਤੇ ਟ੍ਰਾਂਸਪੋਰਟ ਟਰੱਕਾਂ ਸਣੇ 500 ਤੋਂ ਵੱਧ ਗੱਡੀਆਂ ਨੂੰ ਰੋਕੇ ਜਾਣ ਅਤੇ 34 ਡਰਾਈਵਰਾਂ ਸਣੇ 73 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ। ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਅਫ਼ਸਰਾਂ ਵੱਲੋਂ ਓਕਲਾਹੋਮਾ ਹਾਈਵੇਅ ਪੈਟਰੋਲ ਦੀ ਮਦਦ ਨਾਲ ਇੰਟਰਸਟੇਟ 40 ’ਤੇ ਇਹ ਵੱਡੀ ਕਾਰਵਾਈ ਕੀਤੀ ਗਈ। ਇਸ ਤੋਂ ਪਹਿਲਾਂ ਸਤੰਬਰ ਦੇ ਅੰਤ ਵਿਚ ਵੱਡੀ ਕਾਰਵਾਈ ਕਰਦਿਆਂ 20 ਤੋਂ 25 ਪੰਜਾਬੀਆਂ ਸਣੇ 120 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ 91 ਟਰੱਕ ਡਰਾਈਵਰ ਸਨ।

 

Back to top button