Punjab

ਪੰਜਾਬ ‘ਚ ਮੱਚੀ ਤਰਥੱਲੀ ED ਨੇ ਭੇਜਿਆ IAS ਨੂੰ ਸੰਮਨ

There is chaos in Punjab, ED sends summons to IAS

There is chaos in Punjab, ED sends summons to IAS

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਕੇਡਰ ਦੇ ਆਈਏਐਸ ਅਧਿਕਾਰੀ ਕੰਵਲ ਪ੍ਰੀਤ ਬਰਾੜ ਨੂੰ 18 ਅਗਸਤ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਬ ਸੰਮਨ ਮੋਹਾਲੀ ਦੇ ਸਨਟੇਕ ਸਿਟੀ ਪ੍ਰੋਜੈਕਟ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਜਾਰੀ ਕੀਤਾ ਗਿਆ ਹੈ।

ਈਡੀ ਦੀ ਜਾਂਚ ਵਿੱਚ ਦੋਸ਼ ਹੈ ਕਿ ਪ੍ਰੋਜੈਕਟ ਲਈ ਜ਼ਮੀਨ ਦੇ ਲੈਂਡ ਵਰਤੋਂ ਵਿੱਚ ਤਬਦੀਲੀ ਯਾਨੀ (ਸੀਐਲਯੂ) ਦੀ ਪ੍ਰਵਾਨਗੀ ਵਿੱਚ ਕਥਿਤ ਤੌਰ ਤੇ ਬੇਨਿਯਮੀਆਂ ਹੋਈਆਂ। ਏਜੰਸੀ ਇਸ ਮਾਮਲੇ ਵਿੱਚ ਕੰਵਲ ਪ੍ਰੀਤ ਬਰਾੜ ਤੋਂ ਪੁੱਛਗਿੱਛ ਕਰੇਗੀ। ਈਡੀ ਸੂਤਰਾਂ ਅਨੁਸਾਰ, ਅਧਿਕਾਰੀ ਨੂੰ ਈਮੇਲ ਰਾਹੀਂ ਸੰਮਨ ਭੇਜਿਆ ਗਿਆ ਹੈ।

Back to top button