ਤਰਨਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਦੇ ਸਰਪੰਚ ਤੇ ਸਿਆਸਤ ‘ਚ ਚਰਚਿਤ ਵਿਅਕਤੀ ਅਵਨ ਕੁਮਾਰ ਸੋਨੂ ਚੀਮਾ ਨੂੰ ਅਣਪਛਾਤੇ ਨੌਜਵਾਨ ਨੇ ਉਸ ਵੇਲੇ ਗੋਲੀਆਂ ਮਾਰ ਦਿੱਤੀਆਂ ਜਦੋਂ ਸੋਨੂ ਚੀਮਾ ਸੈਲੂਨ ‘ਤੇ ਕਟਿੰਗ ਕਰਵਾ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਸੋਨੂ ਚੀਮਾ ਦੇ ਦੋ ਗੋਲੀਆਂ ਲੱਗੀਆਂ ਹਨ। ਜਿਸ ਨੂੰ ਗੰਭੀਰ ਹਾਲਤ ‘ਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ । ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸੈਲੂਨ ਸੰਚਾਲਕ ਵਿਜੇ ਮੁਤਾਬਕ ਇਕ ਨੌਜਵਾਨ ਦੁਕਾਨ ਦੇ ਅੰਦਰ ਆਇਆ ਅਤੇ ਕਟਿੰਗ ਕਰਵਾਉਣ ਲਈ ਕਿਹਾ। ਉਸਨੇ ਥੋੜ੍ਹੀ ਦੇਰ ਉਡੀਕ ਲਈ ਬੈਠਣ ਲਈ ਕਿਹਾ। ਪਰ ਕੁਝ ਮਿੰਟ ਬਾਅਦ ਹੀ ਉਸਨੇ ਸੋਨੂ ਚੀਮਾ ਜੋ ਕਟਿੰਗ ਕਰਵਾ ਰਹੇ ਸੀ ਉੱਪਰ ਗੋਲੀ ਚਲਾ ਦਿੱਤੀ। ਘਟਨਾ ਸਥਾਨ ‘ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਮੁਤਾਬਕ ਗੋਲੀ ਮਾਰਨ ਵਾਲਾ ਮੋਟਰਸਾਈਕਲ ‘ਤੇ ਆਇਆ ਸੀ ਤੇ ਉਸਦਾ ਇਕ ਸਾਥੀ ਬਾਇਕ ਸਟਾਰਟ ਕਰਕੇ ਬਾਹਰ ਖੜਾ ਰਿਹਾ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਜਣੇ ਫਰਾਰ ਹੋ ਗਏ।
Read Next
15 hours ago
ਪੰਜਾਬ ਦੇ 15 ਸਕੂਲ ਜਿਥੇ ਕੋਈ ਪੜ੍ਹਨ ਵਾਲਾ ਬੱਚਾ ਨਹੀਂ! ਪੜ੍ਹਾਉਣ ਵਾਲੇ 35 ਅਧਿਆਪਕ ਤਾਇਨਾਤ?
1 day ago
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਚੱਲ ਰਹੀ ਬੱਸਾਂ ਦੀ ਹੜਤਾਲ ‘ਤੇ ਲਿਆ ਵੱਡਾ ਫ਼ੈਸਲਾ, ਸੁਣੋ ਵੀਡੀਓ
1 day ago
ਆਹ ਕੀ ਹੋ ਗਿਆ ਅੰਮ੍ਰਿਤਪਾਲ ਦੇ ਘਰ ! ਚਾਰੇ ਰੌਲਾ ਪੈ ਗਿਆ !
1 day ago
MP ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਵੱਡਾ ਬਿਆਨ! ਕਿਹਾ ਸਾਨੂੰ ਇਸ ਕਰਕੇ ਕਰ ਰਹੇ ਪ੍ਰੇਸ਼ਾਨ
1 day ago
ਵੱਡੀ ਖ਼ਬਰ ਡਾਕਟਰਾਂ ਡੱਲੇਵਾਲ ਨੂੰ ਲੈ ਕੇ ਹੱਥ ਖੜ੍ਹੇ ਕੀਤੇ! ਪੈ ਗਿਆ ਰੌਲਾ, ਵਾਹਿਗੁਰੂ ਵਾਹਿਗੁਰੂ ਨਾਲ ਗੁੰਜਿਆ ਖਨੋਰੀ…
2 days ago
ਲਉ ਦੇਖ ਲੋ! ਪੰਥਕਾਂ ਦਾ ਹਾਲ ਕਹਿੰਦੈ ਮੈਂ ਸਜ਼ਾ ਭੁਗਤੀ ਪਰ ਮੈਂ….! ਦੇਖੋ ਵੀਡਿਓ
2 days ago
ਦਿੱਲ ਕਰਦੈ ਜ਼ਿੰਦਗੀ ਵਾਰ ਦਿਆਂ ਕਲਗੀਧਰ ਪਿਆਰੇ ਤੋਂ, ਸੁਣੋ ਬੱਚੀ ਦੀ ਦਿੱਲ ਨੂੰ ਛੂਹਣ ਵਾਲੀ ਪਿਆਰੀ ਕਵਿਤਾ
2 days ago
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੜ੍ਹੋ 10 ਅਨਮੋਲ ਬਚਨ, ਤੁਹਾਡੀ ਜ਼ਿੰਦਗੀ ਸਵਾਰ ਦੇਣਗੇ
2 days ago
ਜਥੇਦਾਰ ਸ਼੍ਰੀ ਅਕਾਲ ਤਖ਼ਤ ਦੀ ਦੋ ਟੁੱਕ, SGPC ਵੱਲੋਂ ਬਣਾਈ 3 ਮੈਂਬਰੀ ਕਮੇਟੀ ਮੁੱਢੋ ਰੱਦ,ਅਕਾਲੀ ਆਗੂਆਂ ਦੇ ਅਸਤੀਫੇ ਕਰੋ ਮਨਜ਼ੂਰ
3 days ago
14 ਤਰੀਕ ਨੂੰ ਇਹ ਨਵੇਂ ਅਕਾਲੀ ਦੱਲ ਦਾ ਹੋਵੇਗਾ ਐਲਾਨ
Related Articles
Check Also
Close
-
ਕਿਰਾਏ ਦੇ ਮਕਾਨ ‘ਚ ਰਹਿੰਦੀ ਔਰਤ ਵਲੋਂ DSP ‘ਤੇ ਬਲਾਤਕਾਰ ਦਾ ਕੇਸ ਦਰਜOctober 4, 2022