ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਵੱਡੀ ਮੰਗ ਪੂਰੀ ਕੀਤੀ- ਭਾਜਪਾ ਨੇਤਾ ਭੱਟੀ
ਗੁਰਦਾਸਪੁਰ / ਬਿਓਰੋ ਰਿਪੋਰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਹੈ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਦੇ ਇਸ ਫੈਸਲਾ ਦਾ ਭਾਜਪਾ ਨੇਤਾ ਅਮਨਦੀਪ ਭੱਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ‘ਤੇ ਰੱਖਣ ਦੇ ਫ਼ੈਸਲੇ ਦਾ ਪੂਰੇ ਪੰਜਾਬ ਦੇ ਲੋਕਾਂ ਵਲੋਂ ਤਰਫੋਂ ਪ੍ਰਧਾਨ ਮੰਤਰੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪੰਜਾਬੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਵੱਡੀ ਮੰਗ ਪੂਰੀਕੀਤੀ ਹੈ
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਦੇ ਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਅਕਸਰ ਵਿਵਾਦ ਹੁੰਦਾ ਰਿਹਾ ਹੈ। ਹਾਲਾਂਕਿ ਕੇਂਦਰ ਸਰਕਾਰ ਇਸ ਏਅਰਪੋਰਟ ਦਾ ਨਾਂ ਚੰਡੀਗੜ੍ਹ ਏਅਰਪੋਰਟ ਰੱਖ ਰਹੀ ਹੈ। ਇਸ ਦੇ ਨਾਲ ਹੀ ਕੇਂਦਰ ਦੇ ਇਸ ਨਾਂ ਦੇ ਉਲਟ ਪੰਜਾਬ ਸਰਕਾਰ ਇਸ ਹਵਾਈ ਅੱਡੇ ਨੂੰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਦੱਸ ਰਹੀ ਹੈ।
Read Next
7 days ago
ਅਮਰੀਕਾ ਪੁਲਿਸ ਵਲੋਂ 17 ਪੰਜਾਬੀ ਡਰਾਈਵਰਾਂ ਸਣੇ 73 ਲੋਕ ਗ੍ਰਿਫਤਾਰ
1 week ago
ਸਸਪੈਂਡਡ DIG ਭੁੱਲਰ ਮਾਮਲਾ: ਸੀਬੀਆਈ ਜਾਂਚ ‘ਚ IPS-IAS ਅਫ਼ਸਰਾਂ ਦੇ ਨਾਮ ਦਾ ਖੁਲਾਸਾ
1 week ago
ਅਦਾਲਤ ਵਲੋਂ ਇੰਪ੍ਰੂਵਮੈਂਟ ਟਰੱਸਟ ਚੇਅਰਮੈਨ ‘ਤੇ ਆਪ ਦਾ ਸੀਨੀਅਰ ਆਗੂ ਭਗੋੜਾ ਕਰਾਰ
2 weeks ago
ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ’ਚੋਂ MP ਚਰਨਜੀਤ ਚੰਨੀ ਨੂੰ ਕੱਢਿਆ ਬਾਹਰ
2 weeks ago
‘ਆਪ’ MLA ਵਿਰੁੱਧ FIR ਦਰਜ, ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ
2 weeks ago
ਦਿਲਜੀਤ ਦੋਸਾਂਝ ਦੇ ਸ਼ੋਅ ਸਮੇ ਵਿਵਾਦ, ਸਿੱਖ ਭਾਈਚਾਰਾ ਨਿਰਾਸ਼ ਵਾਪਸ ਪਰਤਿਆ
4 weeks ago
ਪੰਜਾਬ ਜ਼ਬਰਦਸਤ ਧਮਾਕੇ ਨਾਲ ਕੰਬਿਆ, ਪਤੀ-ਪਤਨੀ ਗੰਭੀਰ ਜ਼ਖ਼ਮੀ
October 7, 2025
ਵੱਡੀ ਖ਼ਬਰ ! ਮਹਿਲਾ IAS ਅਧਿਕਾਰੀ ਦੇ ਪਤੀ ADGP ਨੇ ਖੁਦ ਨੂੰ ਮਾਰੀ ਗੋਲੀ ਮਾਰਕੇ ਕੀਤੀ ਖੁਦਕੁਸ਼ੀ
September 26, 2025
ਟੀਚਰਾਂ ਦੀ ਮੰਗ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਬਦਲੀ ਕੈਂਸਲ ਕਰਾਉਣ ਦੀ ਦੇਵੇ ਆਪਸ਼ਨ: ਡੀਟੀਐੱਫ
September 24, 2025
AAP ਮੰਤਰੀ ਅਰੋੜਾ ਦੀ ਜਿੱਤ ਨੂੰ ਹਾਈ ਕੋਰਟ ’ਚ ਚੁਣੌਤੀ, ਚੋਣ ਕਮਿਸ਼ਨ ਨੂੰ ਭੇਜਿਆ ਨੋਟਿਸ
Back to top button