ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸਰਹੱਦੀ ਜ਼ਿਲ੍ਹਿਆਂ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਪਠਾਨਕੋਟ ਦੇ ਦੌਰੇ ਦੌਰਾਨ ਰਾਜਪਾਲ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਅਜਿਹੀ ਲਪੇਟ ਵਿੱਚ ਹੈ ਕਿ ਸਕੂਲਾਂ ਤੋਂ ਲੈ ਕੇ ਜਨਰਲ ਸਟੋਰਾਂ ਤੱਕ ਨਸ਼ੇ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਨਸ਼ਾ ਵਿਕ ਰਿਹਾ ਹੈ। ਸਕੂਲੀ ਬੱਚੇ ਨਸ਼ੇ ਦੇ ਆਦੀ ਹੁੰਦੇ ਜਾ ਰਹੇ ਹਨ ਅਤੇ ਗੱਲ ਤਾਂ ਇਹ ਹੋ ਗਈ ਹੈ ਕਿ ਨਸ਼ੇ ਦੀ ਲੋੜ ਪੂਰੀ ਕਰਨ ਲਈ ਉਹ ਚੋਰੀਆਂ ਕਰਨ ਲੱਗ ਪਏ ਹਨ।
Read Next
7 hours ago
ਲਉ ਦੇਖ ਲੋ! ਪੰਥਕਾਂ ਦਾ ਹਾਲ ਕਹਿੰਦੈ ਮੈਂ ਸਜ਼ਾ ਭੁਗਤੀ ਪਰ ਮੈਂ….! ਦੇਖੋ ਵੀਡਿਓ
9 hours ago
ਦਿੱਲ ਕਰਦੈ ਜ਼ਿੰਦਗੀ ਵਾਰ ਦਿਆਂ ਕਲਗੀਧਰ ਪਿਆਰੇ ਤੋਂ, ਸੁਣੋ ਬੱਚੀ ਦੀ ਦਿੱਲ ਨੂੰ ਛੂਹਣ ਵਾਲੀ ਪਿਆਰੀ ਕਵਿਤਾ
9 hours ago
ਅਮਰੀਕਾ ‘ਚ ਕਤਲ ਦੇ ਦੋਸ਼ ‘ਚ 5 ਪੰਜਾਬੀ ਨੌਜਵਾਨ ਗ੍ਰਿਫਤਾਰ
9 hours ago
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੜ੍ਹੋ 10 ਅਨਮੋਲ ਬਚਨ, ਤੁਹਾਡੀ ਜ਼ਿੰਦਗੀ ਸਵਾਰ ਦੇਣਗੇ
9 hours ago
ਜਥੇਦਾਰ ਸ਼੍ਰੀ ਅਕਾਲ ਤਖ਼ਤ ਦੀ ਦੋ ਟੁੱਕ, SGPC ਵੱਲੋਂ ਬਣਾਈ 3 ਮੈਂਬਰੀ ਕਮੇਟੀ ਮੁੱਢੋ ਰੱਦ,ਅਕਾਲੀ ਆਗੂਆਂ ਦੇ ਅਸਤੀਫੇ ਕਰੋ ਮਨਜ਼ੂਰ
2 days ago
14 ਤਰੀਕ ਨੂੰ ਇਹ ਨਵੇਂ ਅਕਾਲੀ ਦੱਲ ਦਾ ਹੋਵੇਗਾ ਐਲਾਨ
3 days ago
ਬਾਦਲ ਦਲ ਦੀ ਆਈ ਆਵਾਜ਼ ਹੋਵੇਗੀ ਕਾਨਫਰੰਸ… ਬਾਗੀ ਧੜਾ ਵੀ ਹੋਇਆ ਸਰਗਰਮ !
4 days ago
ਹੁਣ ਤਨਖਾਈਏ ਕਰਨਗੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ, ਬਾਗੀ ਧੜ੍ਹੇ ਵਲੋਂ ਵੱਡਾ ਖੁੱਲਾਸਾ, ਦੇਖੋ ਵੀਡਿਓ
4 days ago
ਹੁਣ 14 ਤਰੀਕ ਨੂੰ ਪੰਜਾਬ ਦੀ ਬਦਲੇਗੀ ਅਕਾਲੀ ਸਿਆਸਤ !
6 days ago