AmritsarBalachaurcanada, usa ukChandigarh
ਸੁਪਰੀਮ ਕੋਰਟ ਵਲੋਂ ਜੇਲ੍ਹਾਂ ਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ
ਸੁਪਰੀਮ ਕੋਰਟ ਦੇ ਵੱਡੇ ਆਦੇਸ਼ ਸਜ਼ਾ ਪੂਰੀ ਕਰੋ ਚੁੱਕੇ ਕੈਦੀਆਂ ਨੂੰ ਕਰੋ ਰਿਹਾ..



BREAKING NEWS
ਸੁਪਰੀਮ ਕੋਰਟ ਦੇ ਸਾਰੇ ਰਾਜਾਂ ਦੇ ਗ੍ਰਹਿ ਸਕੱਤਰਾਂ ਨੂੰ ਵੱਡੇ ਅਦੇਸ਼ ਜੋ ਸਜ਼ਾ ਪੂਰੀ ਕਰ ਚੁੱਕੇ ਸਾਰੇ ਕਰੋ ਰਿਹਾ..
ਹੁਣ ਬੰਦੀ ਸਿੰਘ ਵੀ ਹੋਣਗੇ ਰਿਹਾ….?
ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਜੇਲ੍ਹਾਂ ਵਿੱਚ ਰੱਖਣਾ ਗੈਰਕਾਨੂੰਨੀ : SC
ਸਾਰੇ ਰਾਜਾਂ ਨੂੰ ਜਾਰੀ ਹੋਏ ਨਿਰਦੇਸ਼.

20 ਸਾਲਾ ਤੋਂ ਵੱਧ ਸਜ਼ਾ ਕੱਟ ਚੁੱਕੇ ਭਾਈ ਰਾਜੋਆਣਾ ਦਾ ਇੱਕ ਬੇਂਚ ਨੇ ਜ਼ਿਕਰ ਕਰਦੇ ਕਿਹਾ ਜੇ ਉਹਨਾਂ ਤੇ ਹੋਰ ਦੋਸ਼ ਨਹੀਂ ਤੇ ਕੀਤੇ ਜਾਣ ਰਿਹਾ ਸੂਤਰ ਕਹਿੰਦੇ ਕੀ ਇਸ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਰਸਤਾ ਖੁੱਲ ਗਿਆ ਹੈ..?










