Punjab

ਡੀਜੀਪੀ ਵਲੋਂ ਪੰਜਾਬ ਦੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ (SSP) ਨੂੰ ਸਖ਼ਤ ਹਦਾਇਤਾਂ

DGP issues strict instructions to Punjab Police Commissioners and SSPs

DGP issues strict instructions to Punjab Police Commissioners and SSPs

ਪੰਜਾਬ ਦੇ ਡੀਜੀਪੀ (DGP) ਗੌਰਵ ਯਾਦਵ ਨੇ ਕਿਹਾ ਹੈ ਕਿ ਸੂਬੇ ਵਿੱਚ 80 ਫੀਸਦੀ ਤੋਂ ਵੱਧ ਫਿਰੌਤੀ ਦੀਆਂ ਕਾਲਾਂ ਸਥਾਨਕ ਅਪਰਾਧੀਆਂ (local criminals) ਵੱਲੋਂ ਕੀਤੀਆਂ ਜਾਂਦੀਆਂ ਹਨ, ਜੋ ਗੈਂਗਸਟਰ ਬਣਨ ਦਾ ਨਾਟਕ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਕੋਲ ਇਸ ਬਾਰੇ ਪੁਖਤਾ ਸੂਚਨਾ (concrete information) ਮੌਜੂਦ ਹੈ। ਡੀਜੀਪੀ ਯਾਦਵ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ (SSPs) ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਹਰ ਫਿਰੌਤੀ ਕਾਲ ਨੂੰ ਐਫ.ਆਈ.ਆਰ. (FIR) ਵਜੋਂ ਦਰਜ ਕਰਕੇ ਉਸਦੀ ਪੂਰੀ ਜਾਂਚ ਕੀਤੀ ਜਾਵੇ।

Back to top button