
ਅੰਮ੍ਰਿਤਪਾਲ ਸਿੰਘ ਦੇ ਸੱਦੇ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਨੌਜਵਾਨ ਅੰਮ੍ਰਿਤ ਛਕਣ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਰਹੇ ਹਨ। ਕੁੱਝ ਸਮੇਂ ‘ਚ ਅੰਮ੍ਰਿਤ ਛਕਾਇਆ ਜਾਵੇਗਾ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਪਹੁੰਚੇ ਅਮ੍ਰਿਤਪਾਲ ਸਿੰਘ ਨੇ ਮੀਡਿਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ”84 ਦਾ ਸਮਾਂ ਮਾੜਾ ਨਹੀਂ ਸੀ। ਸਾਡੇ ਲਈ ਸੁਨਹਿਰਾ ਦੌਰ ਸੀ ਨਸ਼ੇ ਕਰਕੇ, ਟੀਕੇ ਲਾਕੇ ਨੌਜਵਾਨ ਮਰਦੇ ਨਹੀਂ ਸੀ, ਸੰਘਰਸ਼ ਕਰਕੇ ਸ਼ਹੀਦੀ ਪ੍ਰਾਪਤ ਕਰਦੇ ਸੀ ਕੱਲ੍ਹ ਨੂੰ ਕੋਈ ਕਹਿ ਦੇਵੇ ਕਿ ਚਮਕੌਰ ਦੀ ਗੜ੍ਹੀ ਦੇ ਵਿਚ ਕਾਲਾ ਦੌਰ ਆ ਗਿਆ ਸੀ








