ਦੁਨੀਆ ਭਰ ਵਿੱਚ ਜਾਣੇ ਜਾਂਦੇ ਪੰਜਾਬੀ ਕੈਨੇਡਾ ਵਿੱਚ ਵੀ ਚੰਗਾ ਮੁਕਾਮ ਹਾਸਲ ਕਰ ਚੁੱਕੇ ਨੇ।
ਤਾਜ਼ਾ ਖ਼ਬਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿਲੀਅਮ ਲੇਕ ਨਾਲ ਸਬੰਧਤ ਐ, ਜਿੱਥੋਂ ਦੇ ਮੇਅਰ ਪੰਜਾਬ ਦੇ ਫ਼ਗਵਾੜਾ ਨਾਲ ਸਬੰਧਤ ਸੁਰਿੰਦਰਪਾਲ ਰਾਠੌਰ ਮੇਅਰ ਬਣੇ ਨੇ ਤੇ ਉਨ੍ਹਾਂ ਨੇ ਅੱਜ ਮੇਅਰ ਦਾ ਅਹੁਦਾ ਵੀ ਸੰਭਾਲ਼ ਲਿਆ।
ਸੁਰਿੰਦਰ ਪਾਲ ਰਾਠੌਰ ਦੇ ਪਿਤਾ ਭਾਰਤੀ ਫੌਜ ਵਿੱਚ ਕਰਨਲ ਸਨ।