
ਆਪਣੇ ਅਸਾਧਾਰਨ ਫੈਸ਼ਨ ਸੈਂਸ ਕਾਰਨ ਉਰਫੀ ਜਾਵੇਦ ਲਗਾਤਾਰ ਸੁਰਖੀਆਂ ‘ਚ ਰਹਿੰਦੀ ਹੈ। ਜਿਸ ਦਾ ਸਭ ਤੋਂ ਵੱਡਾ ਕਾਰਨ ਉਸ ਦੇ ਕੱਪੜੇ ਅਤੇ ਦੂਜਾ ਉਸ ਦਾ ਬੇਬਾਕ ਅੰਦਾਜ਼ ਹੈ। ਹੁਣ ਉਰਫੀ ਦਾ ਇਕ ਕਥਿਤ ਵੀਡੀਓ ਸੁਰਖੀਆਂ ‘ਚ ਹੈ, ਜਿਸ ਕਾਰਨ ਸਵਾਲ ਕੀਤਾ ਜਾ ਰਿਹਾ ਹੈ ਕਿ ਕੀ ਉਰਫੀ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ