Punjab
ਹਿਮਾਚਲ ‘ਚ ਪੰਜਾਬ ਦੇ ਭਗਤਾਂ ਦੀ ਗੱਡੀ 250 ਮੀਟਰ ਹੇਠਾਂ ਨਦੀ ‘ਚ ਡਿੱਗੀ, 2 ਜ਼ਖਮੀ, 3 ਲਾਪਤਾ
In Himachal, a vehicle carrying devotees from Punjab fell 250 meters into the Ravi river, 2 injured, 3 missing,

In Himachal, a vehicle carrying devotees from Punjab fell 250 meters into the Ravi river, 2 injured, 3 missing,
ਹਿਮਾਚਲ ਪ੍ਰਦੇਸ਼ ਦੇ ਭਰਮੌਰ ਵਿੱਚ ਪੰਜਾਬ ਦੇ ਭਗਤਾਂ ਦੀ ਸਵਿਫਟ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ, ਜਦਕਿ 3 ਲੋਕ ਲਾਪਤਾ ਹਨ। ਲਾਪਤਾ ਲੋਕਾਂ ਦੀ ਖੋਜ ਲਈ NDRF, ਹੋਮਗਾਰਡ ਅਤੇ ਪੁਲਿਸ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਮੌਸਮ ਖਰਾਬ ਹੋਣ ਕਰਕੇ ਭਾਲ ਕਰਨ ਦੇ ਵਿੱਚ ਪੁਲਿਸ ਪਾਰਟੀ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
250 ਮੀਟਰ ਹੇਠਾਂ ਪਲਟ ਕੇ ਰਾਵੀ ਨਦੀ ਵਿੱਚ ਡਿੱਗ ਗਈ
ਸੂਚਨਾ ਮੁਤਾਬਕ, ਪੰਜਾਬ ਦੇ ਭਗਤ ਮਨੀਮਹੇਸ਼ ਯਾਤਰਾ ਤੋਂ ਵਾਪਸ ਪੰਜਾਬ ਵਾਪਸ ਆ ਰਹੇ ਸਨ। ਇਸ ਦੌਰਾਨ, ਪਠਾਨਕੋਟ-ਭਰਮੌਰ ਨੈਸ਼ਨਲ ਹਾਈਵੇ ‘ਤੇ, ਰਾਤ ਨੂੰ ਡੇੜ ਵਜੇ, ਦੁਰਗੇਠੀ ਦੇ ਧਾਈ ਦੇਵੀ ਮੰਦਰ ਦੇ ਕੋਲ ਗੱਡੀ ਸੜਕ ਤੋਂ 250 ਮੀਟਰ ਹੇਠਾਂ ਪਲਟ ਕੇ ਰਾਵੀ ਨਦੀ ਵਿੱਚ ਡਿੱਗ ਗਈ।








